ਮੇਰਾ ਪਿੰਡ ਬਾਬਾ ਬਕਾਲਾ

Directions

ਮੇਰਾ ਪਿੰਡ  ਬਾਬਾ ਬਕਾਲਾ Bhullar

14/05/2026

ਬਾਬਾ ਬਕਾਲਾ ਦੇ ਮੇਨ ਰੋਡ ਤੇ ਦੁਕਾਨਦਾਰਾਂ ਨੇ ਕਬਜ਼ਾ ਕੀਤਾ ਹੋਇਆ ਹੈ ਆਪਣੀਆ ਦੁਕਾਨਾਂ ਤੋਂ ਲੈ ਕੇ ਅੱਧੀ ਹਾਈਵੇ ਤੱਕ ਦੁਕਾਨਾਂ ਲਾਉਂਦੋ ਹਨ ਪੈਦਲ ਚੱਲਣ ਵਾਲਿਆਂ ਬਾਰੇ ਬਿਲਕੁਲ ਵੀ ਨਹੀਂ ਸੋਚਿਆ ਜਾਂਦਾ ਚਾਹੇ ਕੋਈ ਵਿਅਕਤੀ ਟਰੱਕ ਥੱਲੇ ਆ ਜਾਵੇ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਤਾਂ ਜੋ ਕੋਈ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ ਅਗਲੇ ਲੇਖ ਚ ਫੋਟੋ ਵੀ ਦਿੱਤੀ ਜਾਵੇਗੀ

Address

Baba Bakala
Amritsar
143202

Website

Alerts

Be the first to know and let us send you an email when ਮੇਰਾ ਪਿੰਡ ਬਾਬਾ ਬਕਾਲਾ posts news and promotions. Your email address will not be used for any other purpose, and you can unsubscribe at any time.

Shortcuts

Share

Category