Bhullar Bathinde Ala

Bhullar Bathinde Ala This is a official page bhullar bathinde ala

03/04/2026

ਆਵਾਰਾ ਪਸ਼ੂ ਨਾਲ ਗੱਡੀ ਦਾ ਹੋਇਆ ਐਕਸੀਡੈਂਟ | ਗਿੱਲ ਪੱਤੀ ਦੇ ਨੇੜੇ ਬਠਿੰਡਾ

12/02/2026

Coollip Mrp to vad keo sale ho rhi h ???

27/11/2025

ਘਰ ਚ ਬਣਾਇਆ ਖੋਏ ਦੀਆ ਪਿੰਨਿਆ ਦੇਖੋ ਕਿਵੇ ਤਿਆਰ ਕੀਤੀਆ ਕਮੈਟ ਜਰੂਰ ਕਰ ਦਿਓ ।

30/10/2025

India woman team won semi final today

13/10/2025
ਬਠਿੰਡਾ ਮਲੋਟ ਰੋਡ ਉੱਪਰ ਬੱਲੂਆਣਾ ਦੇ ਕੋਲ ਸੜਕਾਂ ਹਾਦਸਾ। ਜੇ ਕੋਈ ਵੀਰ ਇਹਨਾਂ ਨੂੰ ਜਾਣਦਾ ਹੋਵੇ ਤਾਂ ਪਰਿਵਾਰ ਤੱਕ ਜਰੂਰ ਇੱਕ ਸੁਨੇਹਾ ਪਹੁੰਚਦਾ ...
09/10/2025

ਬਠਿੰਡਾ ਮਲੋਟ ਰੋਡ ਉੱਪਰ ਬੱਲੂਆਣਾ ਦੇ ਕੋਲ ਸੜਕਾਂ ਹਾਦਸਾ। ਜੇ ਕੋਈ ਵੀਰ ਇਹਨਾਂ ਨੂੰ ਜਾਣਦਾ ਹੋਵੇ ਤਾਂ ਪਰਿਵਾਰ ਤੱਕ ਜਰੂਰ ਇੱਕ ਸੁਨੇਹਾ ਪਹੁੰਚਦਾ ਕਰਿਓ। ਗਿੱਦੜਵਾਹਾ ਦਾ ਦੱਸਿਆ ਜਾ ਰਿਹਾ ਹੈ ਲੜਕਾ । ਸ਼ੇਅਰ ਕਰੋ ਜੀ.. ਵਾਹਿਗੁਰੂ 🙏🙏

24/05/2025

Bathinda ch best homoeopathic lai best doctor dso kehda please. Nose block releted madison leni a .

29/04/2025

ਮਿੱਤਲ ਮਾਲ ਬਠਿੰਡਾ | kini ticket ae ? ..sky jumper review

ਇਹ ਬੰਦਾ ਮਾਨਵਤਾ ਲਈ ਮਿਸਾਲ ਹੈ  || ਪਹਿਲਗਾਮ ਹਮਲੇ ਵਿੱਚ ਇਸ ਸਜਾਦ ਅਹਮਦ ਭੱਟ ਨੇ ਜ਼ਖਮੀਆਂ ਨੂੰ ਆਵਦੇ ਮੋਡਿਆਂ ਤੇ ਚੱਕ ਕੇ ਹਸਪਤਾਲ ਤੱਕ ਪਹੁੰਚਾ...
26/04/2025

ਇਹ ਬੰਦਾ ਮਾਨਵਤਾ ਲਈ ਮਿਸਾਲ ਹੈ || ਪਹਿਲਗਾਮ ਹਮਲੇ ਵਿੱਚ ਇਸ ਸਜਾਦ ਅਹਮਦ ਭੱਟ ਨੇ ਜ਼ਖਮੀਆਂ ਨੂੰ ਆਵਦੇ ਮੋਡਿਆਂ ਤੇ ਚੱਕ ਕੇ ਹਸਪਤਾਲ ਤੱਕ ਪਹੁੰਚਾਇਆ ..ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ]

ਜਦੋਂ ਤੱਕ ਸਜਾਦ ਵਰਗੇ ਲੋਕ ਇਸ ਧਰਤੀ ਤੇ ਨੇ ਮਨੁੱਖਤਾ ਜਿਉਂਦੀ ਹੈ |ਵਾਹਿਗੁਰੂ ਮਿਹਰ ਕਰੇ ਇਸ ਗੱਭਰੂ ਤੇ

HARRY BHULLAR

ਲਓ ਜੀ ਥਾਲਾ ਦੀ ਟੀਮ ਤਾਂ ਲਾਤੀ ਖੂੰਜੇ, , ਬੁੜੇ ਨੂੰ ਦਾਜ ਚ ਮਿਲੇ ਸਕੂਟਰ ਵਾਂਗ,, ਰਾਇਡੂ ਤਾਂ ਆਇਆ ਈ ਨੀ ਕਮੈਂਟਰੀ ਕਰਨ ਬਾਹਦ ਚ,, ਪੈਂਦੀਆਂ ਚ ਕ...
21/04/2025

ਲਓ ਜੀ ਥਾਲਾ ਦੀ ਟੀਮ ਤਾਂ ਲਾਤੀ ਖੂੰਜੇ, , ਬੁੜੇ ਨੂੰ ਦਾਜ ਚ ਮਿਲੇ ਸਕੂਟਰ ਵਾਂਗ,, ਰਾਇਡੂ ਤਾਂ ਆਇਆ ਈ ਨੀ ਕਮੈਂਟਰੀ ਕਰਨ ਬਾਹਦ ਚ,, ਪੈਂਦੀਆਂ ਚ ਕੌਣ ਖੜਦਾ,, ਰੋਹਿਤ ਤੇ ਸੂਰਿਆ ਕੁਮਾਰ ਨੇ ਬੱਕਰੀਆਂ ਆਲਿਆਂ ਦੀ ਪਤੀਲੀ ਆਂਗੂ ਮਾਂਜੇ,, ਛਿੱਕੇ ਤਾਂ ਆਏਂ ਪੈਣ ਜਿਵੇਂ ਟੀਨਾਂ ਤੇ ਗੜੇ ਪੈਂਦੇ ਹੁੰਦੇ ਆ,,
,ਯਾਰ ਐਨੀ ਮਾੜੀ ਟੀਮ ਤਾਂ ਹੈਨੀ ਸੀ csk,, ਜਿੰਨੀ ਬਣਗੀ,,ਯਾਰ ਇੱਕ ਗੱਲ ਹੋਰ ਦੱਸੋ ਸਿੱਧੂ ਨੀ ਦਿਸਿਆ ਦੋ ਤਿੰਨ ਦਿਨ ਹੋਗੇ,, ਸੁੱਖ ਆ ਕੀਤੇ ਜਵਾਬ ਤਾਨੀ ਦੇਤਾ,, ਇੱਕੋ ਬੰਦਾ ਜਿਹੜਾ ਰੌਣਕ ਲਾਕੇ ਰੱਖਦਾ,, ਬਾਕੀ ਤਾਂ ਮਰੀ ਜੀ ਕਮੈਂਟਰੀ ਕਰਦੇ ਆ.......!!

Address

Bathinda

Telephone

+918699588303

Website

Alerts

Be the first to know and let us send you an email when Bhullar Bathinde Ala posts news and promotions. Your email address will not be used for any other purpose, and you can unsubscribe at any time.

Contact The Museum

Send a message to Bhullar Bathinde Ala:

Share