Sidhu Kabaddi Tv

Sidhu Kabaddi Tv kabaddi info page

ਨਾ ਬਾਈ ਨਾ ਯਾਰ ਏਦਾ ਨਾ ਕਰਿਆ ਕਰੋ ਯਾਰ ਤੁਹਾਡੀ ਇਕ ਗਲਤੀ ਨਾਲ ਅਗਲੇ ਦੀ ਕੀਤੀ ਕਰਾਈ ਤੇ ਪਾਣੀ ਫ਼ਿਰ ਜਾਂਦਾ ਹੈ ਤੇ ਇਹ ਮਾ:ਮਲਾ ਵੀ ਕੁਛ ਏਦਾ ਦਾ ...
12/04/2026

ਨਾ ਬਾਈ ਨਾ ਯਾਰ ਏਦਾ ਨਾ ਕਰਿਆ ਕਰੋ ਯਾਰ ਤੁਹਾਡੀ ਇਕ ਗਲਤੀ ਨਾਲ ਅਗਲੇ ਦੀ ਕੀਤੀ ਕਰਾਈ ਤੇ ਪਾਣੀ ਫ਼ਿਰ ਜਾਂਦਾ ਹੈ ਤੇ ਇਹ ਮਾ:ਮਲਾ ਵੀ ਕੁਛ ਏਦਾ ਦਾ ਹੀ ਆ ਕਿਸੇ ਨੇ ਸਿਗ:ਰਟ ਬੀ:ੜੀ ਪੀ ਕੇ ਸਿੱ:ਟ ਦਿੱਤੀ ਹੋਣੀ ਆ ਤੇ ਕਣਕ ਨੂੰ ਅੱਗ ਲੱਗ ਗਈ ਤੇ ਇਕ ਭਰਾ ਨੇ ਐਨ8 ਦਲੇਰੀ ਦਿਖਾਈ ਫੋਰਡ ਪਿੱਛੇ ਹਲ ਪ ਕੇ ਫੇਰ ਦਿੱਤੇ ਵਾਹਨ ਚ ਤੇ ਬਾਈ ਦੇ ਸਿਰ ਦੇ ਵਾਲ ਵੀ ਸ-ੜ ਗਏ ਸਾਰੇ ਯਾਰ ਪਰ ਵਾਹਿਗੁਰੂ ਜੀ ਨੇ ਫਿਰ ਵੀ ਬਚਾ ਰੱਖ ਦਿੱਤਾ ਸੋ ਬੇਨਤੀ ਹੈ ਕੇ ਏਦਾ ਨਾ ਕਰਿਆ ਕਰੋ ਯਾਰ ਸੋ ਤੁਸੀ ਸਾਰੇ ਵੀ ਰੱਬ ਅੱਗੇ ਅਰਦਾਸ ਕਰਿਓ ਕੇ ਸਭ ਕੁਛ ਠੀਕ ਠਾਕ ਰਹੇ ਜਿੰਨੇ ਦਿਨ ਕਣਕ ਨੀ ਵੱ-ਢੀ ਜਾਂਦੀ ਜੀ 🙏

ਜੱਗੂ ਹਾਕਮਵਾਲਾ 🔥
11/04/2026

ਜੱਗੂ ਹਾਕਮਵਾਲਾ 🔥

ਕਬੱਡੀ ਦੇ ਸਟਾਰ ਰੇਡਰ ਰਵੀ_ਕੈਲਰਮ ਦੇ ਮੈਚ ਖੇਡਦਿਆਂ ਸੱਟ ਲੱਗ ਗਈ ਸੀ। ਬਾਈ ਲੱਤ ਦਾ ਅਪ੍ਰੇਸ਼ਨ ਹੋ ਗਿਆ ਹੈ। ਵਾਹਿਗੁਰੂ ਮੇਹਰ ਕਰੇ ਬਾਈ ਜਲਦੀ ਫਿੱ...
10/04/2026

ਕਬੱਡੀ ਦੇ ਸਟਾਰ ਰੇਡਰ ਰਵੀ_ਕੈਲਰਮ ਦੇ ਮੈਚ ਖੇਡਦਿਆਂ ਸੱਟ ਲੱਗ ਗਈ ਸੀ। ਬਾਈ ਲੱਤ ਦਾ ਅਪ੍ਰੇਸ਼ਨ ਹੋ ਗਿਆ ਹੈ। ਵਾਹਿਗੁਰੂ ਮੇਹਰ ਕਰੇ ਬਾਈ ਜਲਦੀ ਫਿੱਟ ਹੋ ਕੇ ਖੇਡ ਗਰਾਊਂਡਾ ਵਿੱਚ ਵਾਪਸੀ ਕਰੇ।

ਵਾਹਿਗੁਰੂ ਜੀ
10/04/2026

ਵਾਹਿਗੁਰੂ ਜੀ

ਸੁਲਤਾਨ ਸ਼ਮਸ਼ਪੁਰ ਆਪਣੀ ਧੀ ਰਾਣੀ ਦੇ ਨਾਲ ❤️💪
08/04/2026

ਸੁਲਤਾਨ ਸ਼ਮਸ਼ਪੁਰ ਆਪਣੀ ਧੀ ਰਾਣੀ ਦੇ ਨਾਲ ❤️💪

08/04/2026

ਭਰਾ ਅੰਮ੍ਰਿਤ ਬਰਸਾਲਪੁਰ 💪❤️🥈🏆🏆

"ਭਰੇ ਮੇਲੇ ਲੁੱਟਣ ਦਾ ਜਜ਼ਬਾ ਰੱਖਦੇ ਨੇ ਇਹ ਗੱਭਰੂ, ਮੈਦਾਨ ਵਿੱਚ ਉਤਰਨ ਤਾਂ ਦੁਨੀਆ ਵੇਖਦੀ ਰਹਿ ਜਾਂਦੀ ਐ। ⚡🔥  ਦੱਸੋ ਫੇਰ ਕਮੈਂਟਾਂ ਚ          ...
08/04/2026

"ਭਰੇ ਮੇਲੇ ਲੁੱਟਣ ਦਾ ਜਜ਼ਬਾ ਰੱਖਦੇ ਨੇ ਇਹ ਗੱਭਰੂ, ਮੈਦਾਨ ਵਿੱਚ ਉਤਰਨ ਤਾਂ ਦੁਨੀਆ ਵੇਖਦੀ ਰਹਿ ਜਾਂਦੀ ਐ। ⚡🔥 ਦੱਸੋ ਫੇਰ ਕਮੈਂਟਾਂ ਚ

08/04/2026

❤️❤️💪🏻💪🏻

05/04/2026

ਕਿਸਾਨ

ਇਨ੍ਹਾਂ ਚਾਰਾਂ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਬਹੁਤ ਮੁਸ਼ਕਿਲ ਹੈ ਕਿਉਂਕਿ ਹਰ ਇੱਕ ਦੀ ਆਪਣੀ ਖਾਸ ਅਹਿਮੀਅਤ ਹੈ।ਤੁਹਾਨੂੰ ਇਨ੍ਹਾਂ ਵਿੱਚੋਂ ਕਿਸ ਦੀ...
05/04/2026

ਇਨ੍ਹਾਂ ਚਾਰਾਂ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਬਹੁਤ ਮੁਸ਼ਕਿਲ ਹੈ ਕਿਉਂਕਿ ਹਰ ਇੱਕ ਦੀ ਆਪਣੀ ਖਾਸ ਅਹਿਮੀਅਤ ਹੈ।
ਤੁਹਾਨੂੰ ਇਨ੍ਹਾਂ ਵਿੱਚੋਂ ਕਿਸ ਦੀ ਖੇਡ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ?

ਕਬੱਡੀ ਜਗਤ ਲਈ ਆਈ ਮਾੜੀ ਖਬਰ ਨਹੀਂ ਰਿਹਾ ਸੁਖਮਨ ਮੀਰਪੁਰ RIP ਵਾਹਿਗੁਰੂ ਚਰਨਾ ਵਿੱਚ ਨਿਵਾਸ ਬਖਸ਼ੇ ਭਰਾ ਨੂੰ 🥹💔
04/04/2026

ਕਬੱਡੀ ਜਗਤ ਲਈ ਆਈ ਮਾੜੀ ਖਬਰ ਨਹੀਂ ਰਿਹਾ ਸੁਖਮਨ ਮੀਰਪੁਰ RIP ਵਾਹਿਗੁਰੂ ਚਰਨਾ ਵਿੱਚ ਨਿਵਾਸ ਬਖਸ਼ੇ ਭਰਾ ਨੂੰ 🥹💔

Address

151104, Rampurapeuhul, In Do
Rampuraphul
151104

Alerts

Be the first to know and let us send you an email when Sidhu Kabaddi Tv posts news and promotions. Your email address will not be used for any other purpose, and you can unsubscribe at any time.

Share